Gurdwara Sri Achal Sahib, Batala
This Gurdwara Sahib is situated at the boundary of Salho & Chahal Village along the Jalandhar - Batala Road in Gurdaspur district of Punjab. Here Sri Guru Nanak Dev Ji came and had discussion with the Nath-Yogis led by Bhangar Nath. He watched their magical feats patiently and asked them that it was not a wise way to abandon hearths & homes and then go to the houses of the people begging for their daily needs. This path does not go to emancipation. He advised them that the true path of emancipation is to lead a detached & pure life amidst the impurities and temptations. When asked to show any miracle, he told them that he knows no miracle except the holy congregation (Sadh-Sangat) and the word (Shabad). Having been convinced by Guru Sahib's arguments the Sidhhas spoke sublime words and said that your achievement was great. "(Sidh Boln Shubh Bachan, Dhan Nanak Teri Vadi Kamayi)". Var-1, Pauri 44 (Varan Bhai Gurdas)
गुरुद्वारा श्री अच्चल साहिब, बटाला
यह गुरुद्वारा साहिब पंजाब के गुरदासपुर जिले में जालंधर- बटाला रोड पर गाँव साहलो व चाहल के बीच में स्थित है। यहाँ श्री गुरु नानक देव जी आये थे। उन्होंने सिद्धों, नाथों तथा योगियों के मुखिया भंगरनाथ से गोष्ठी की। गुरू साहिब ने उन के दिखावे के कारनामों को बड़े धैर्य से देखते हुए समझाया कि यह सब करने का कोई लाभ नहीं। फिर आप अपनी शारीरिक जरूरतों की पूर्ति के लिए लोगों के घरों में मांगने के लिए जाते हो। इस प्रकार मुक्ति नहीं पाई जा सकती। जब सिद्धों ने श्री गुरु नानक देव जी को करामात दिखाने के लिए कहा तो गुरू साहिब ने उत्तर दिया मेरे पास साध-संगत व शब्द के अलावा अन्य कोई करामात नहीं है। गुरू साहिब जी के इन वचनों को सुन कर सिध गुरू साहिब के चरणों में नतमस्तक हो गए "सिध बोलनि सुभ बचन धन्न नानक तेरी वडी कमाईी" । वार 1 पउड़ी 44 (वारां भाई गुरदास)
ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਬਟਾਲਾ
ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਲੰਧਰ-ਬਟਾਲਾ ਰੋਡ ਉਤੇ ਪਿੰਡ ਸਾਲ੍ਹੋ ਅਤੇ ਚਾਹਲ ਦੇ ਵਿਚਕਾਰ ਸਥਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ। ਉਨ੍ਹਾਂ ਨੇ ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਮੁਖੀ ਭੰਗਰਨਾਥ ਨਾਲ ਗੋਸ਼ਟਿ ਕੀਤੀ। ਗੁਰੂ ਸਾਹਿਬ ਨੇ ਉਨ੍ਹਾਂ ਦੇ ਵਿਖਾਵੇ ਦੇ ਕਾਰਨਾਮਿਆਂ ਨੂੰ ਬੜੇ ਸਹਿਜ ਨਾਲ ਵੇਖਦੇ ਹੋਏ ਸਮਝਾਇਆਂ ਕਿ ਇਹ ਸਾਰਾ ਕੁਝ ਕਰਨ ਦਾ ਕੋਈ ਫਾਇਦਾ ਨਹੀਂ। ਫਿਰ ਤੁਸੀਂ ਆਪਣੀਆਂ ਸਰੀਰਕ ਲੋੜਾਂ ਦੀ ਪੂਰਤੀ ਲਈ ਲੋਕਾਂ ਦੇ ਘਰਾਂ ਵਿੱਚ ਮੰਗਣ ਲਈ ਜਾਂਦੇ ਹੋ। ਇਸ ਤਰ੍ਹਾਂ ਕਰਨ ਨਾਲ ਮੁਕਤੀ ਨਹੀਂ ਹੋ ਸਕਦੀ। ਜਦੋਂ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਮੇਰੇ ਕੋਲ ਸਾਧ ਸੰਗਤ ਅਤੇ ਸ਼ਬਦ ਤੋਂ ਇਲਾਵਾ ਹੋਰ ਕੋਈ ਕਰਾਮਾਤ ਨਹੀਂ ਹੈ। ਗੁਰੂ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨੂੰ ਸੁਣ ਕੇ ਸਿਧਿ ਗੁਰੂ ਸਾਹਿਬ ਦੇ ਚਰਨੀ ਪੈ ਗਏ 'ਸਿਧਿ ਬੋਲਨਿ ਸੁਭ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ। ਵਾਰ 1 ਪਉੜੀ 44 (ਵਾਰਾਂ ਭਾਈ ਗੁਰਦਾਸ)
https://maps.app.goo.gl/mn57HNdqThDWibDr6
Comments
Post a Comment